ਛੱਤੀਸਗੜ੍ਹ ‘ਚ ਭੁੱਖ ਕਾਰਨ 200 ਗਾਵਾਂ ਦੀ ਮੌਤ

426
Advertisement


ਰਾਏਪੁਰ, 17 ਅਗਸਤ : ਛੱਤੀਸਗੜ੍ਹ ਵਿਚ 200 ਗਾਵਾਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਦੁਰਗ ਇਲਾਕੇ ਵਿਚ ਇਨ੍ਹਾਂ ਗਾਵਾਂ ਦੀ ਮੌਤ ਭੁੱਖ ਕਾਰਨ ਹੋਈ ਹੈ| ਇਸ ਦੌਰਾਨ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ|
ਦੱਸਣਯੋਗ ਹੈ ਕਿ ਦੇਸ਼ ਵਿਚ ਗਾਵਾਂ ਦੀ ਰੱਖਿਆ ਲਈ ਭਾਵੇਂ ਸਖਤ ਕਾਨੂੰਨ ਬਣਾਏ ਜਾ ਰਹੇ ਹਨ, ਪਰ ਇਸ ਤਰ੍ਹਾਂ 200 ਗਾਵਾਂ ਦੀ ਮੌਤ ਬੇਹੱਦ ਚਿੰਤਾਜਨਕ ਘਟਨਾ ਹੈ|

Advertisement

LEAVE A REPLY

Please enter your comment!
Please enter your name here