<div><img class="alignnone size-medium wp-image-9094" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div>ਚੰਡੀਗੜ ਵਿੱਚ ਅੱਜ ਹੋਵੇਗੀ ਸਰੋਮਣੀ ਅਕਾਲੀ ਦਲ ਦੀ ਬੈਠਕ 20 ਮਾਰਚ ਨੂੰ ਵਿਧਾਨਸਭਾ ਘਿਰਾਉ ਕਰਨ ਨੂੰ ਲੈ ਕੇ ਬਣਾਈ ਜਾਵੇਗੀ ਰਣਨੀਤੀ , ਬੇਅਦਬੀ ਮਾਮਲੇ ਵਿੱਚ ਜਾਂਚ ਕਰ ਰਹੇ ਜਸਟੀਸ ਰਣਜੀਤ ਸਿੰਘ ਕਮੀਸ਼ਨ ਦਾ ਹੋਵੇਗਾ ਵਿਰੋਧ</div>