ਚੰਡੀਗਡ਼੍ਹ ਕਾਰਪੋਰੇਸ਼ਨ ‘ਚ ਨੋਮੀਨੇਟਿਡ ਕੌਂਸਲਰਾਂ ਦੀ ਵੋਟਿੰਗ ਦਾ ਅਧਿਕਾਰ ਖਤਮ

435
Advertisement

ਚੰਡੀਗਡ਼੍ਹ, 23 ਅਗਸਤ (ਅੰਕੁਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਚੰਡੀਗਡ਼੍ਹ ਕਾਰਪੋਰੇਸ਼ਨ ‘ਚ ਨੋਮੀਨੇਟਿਡ ਕੌਂਸਲਰਾਂ ਦੀ ਵੋਟਿੰਗ ਦਾ ਅਧਿਕਾਰ ਖਤਮ ਕਰ ਦਿੱਤਾ ਹੈ। ਅਦਾਲਤ ਨੇ ਇਕ ਜਨਹਿਤ ਪਟੀਸ਼ਨ ‘ਤੇ ਆਪਣਾ ਇਹ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ‘ਚ ਵੀ ਨੋਮੀਨੇਟਿਡ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਇਸ ਦੇ ਬਾਵਜੂਦ ਚੰਡੀਗਡ਼੍ਹ ਨਗਰ ਨਿਗਮ ‘ਚ ਨੋਮੀਨੇਟਿਡ ਕੌਂਸਲਰਾਂ ਨੂੰ ਮੇਅਰ ਦੀ ਚੋਣ ‘ਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਹੈ।

Advertisement

LEAVE A REPLY

Please enter your comment!
Please enter your name here