ਖਬਰਾਂਚੌਵੀ ਘੰਟੇ ਤੋਂ ਜ਼ਿਆਦਾ ਚੱਲੇ ਆਪਰੇਸ਼ਨ ਚ ਪੰਜ ਅੱਤਵਾਦੀ ਢੇਰBy Wishavwarta - March 22, 2018112Facebook Twitter Pinterest WhatsApp Advertisementਜੰਮੂ ਕਸ਼ਮੀਰ ਵਿੱਚ ਪੈਂਦੇ ਕੁਪਵਾੜਾ ਵਿੱਚ ਸਾਲ 2018 ਦਾ ਸਭ ਤੋਂ ਵੱਡਾ ਆਪਰੇਸ਼ਨ ਚੱਲਿਆ ਚੌਵੀ ਘੰਟੇ ਤੋਂ ਜ਼ਿਆਦਾ ਚੱਲੇ ਇਨਕਾਊਂਟਰ ਵਿੱਚ ਪੰਜ ਅੱਤਵਾਦੀ ਢੇਰ ਸੈਨਾ ਦੇ ਤਿੰਨ ਜਵਾਨ ਅਤੇ 2 ਪੁਲਸ ਕਰਮੀ ਸ਼ਹੀਦ Advertisement