ਅੰਤਰਰਾਸ਼ਟਰੀਚੀਨ ਨੇ ਡੋਕਲਾਮ ਤੋਂ ਪਿੱਛੇ ਹਟਣ ਦੀਆਂ ਖ਼ਬਰਾਂ ਦਾ ਕੀਤਾ ਖੰਡਨBy Wishavwarta - August 13, 2017680Facebook Twitter Pinterest WhatsApp Advertisementਬੀਜਿੰਗ : ਚੀਨ ਨੇ ਅੱਜ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਚੀਨ ਦੀਆਂ ਸੈਨਾਵਾਂ ਡੋਕਲਾਮ ਤੋਂ ਪਿੱਛੇ ਹਟ ਗਈਆਂ ਹਨ। ਚੀਨ ਨੇ ਕਿਹਾ ਹੈ ਕਿ ਉਸ ਦੀਆਂ ਸੈਨਾਵਾਂ ਡੋਕਲਾਮ ਤੋਂ ਪਿਛੇ ਨਹੀਂ ਹਟੀਆਂ ਹਨ। Advertisement