<div><img class="alignnone size-medium wp-image-6528 alignleft" src="https://wishavwarta.in/wp-content/uploads/2017/11/captain-amrinder-singh-pic-14-300x197.jpg" alt="" width="300" height="197" /></div> <div><b>ਚੰਡੀਗੜ੍ਹ</b> ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਉੱਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਨੇ ਪੰਜਾਬ ਪੁਲਿਸ ਨੂੰ ਦਿੱਤੀ ਵਧਾਈ ਦਿੱਤੀ ਹੈ ਇਹ ਜਾਣਕਾਰੀ ਉਹਨਾਂ ਟਵੀਟ ਰਾਹੀਂ ਸਾਂਝੀ ਕੀਤੀ। ਉਹਨਾਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਸਣੇ ਪੁਲਿਸ ਟੀਮ ਨੂੰ ਵਧਾਈ ਦਿੱਤੀ (ਅੰਕੁਰ )</div>