ਰਾਸ਼ਟਰੀਗੁਰੂਗਰਾਮ ਸੈਕਟਰ 25 ‘ਚ ਸੋਹਣਾ ਰੋਡ ਉੱਤੇ ਲੱਗਿਆ ਜਬਰਦਸਤ ਜਾਮ By Wishavwarta - March 10, 2018106Facebook Twitter Pinterest WhatsApp Advertisement ਗੁਰੂਗਰਾਮ – ਸੈਕਟਰ 25 ਵਿੱਚ ਸੋਹਣਾ ਰੋਡ ਉੱਤੇ ਲਗਾ ਜਾਮ ਲਗਿਆ ਹੋਇਆ ਹੈ। ਜਾਮ ਵਿੱਚ ਹਜਾਰਾਂ ਲੋਕ ਅਤੇ ਵਾਹਨ ਫਸੇ ਹੋਏ ਹਨ ਜਿਕਰਯੋਗ ਹੈ ਕਿ ਕੱਲ ਗੁਰੁਗਰਾਮ ਨਹਿਰ ਦਾ ਪੁੱਲ ਟੁੱਟਿਆ ਸੀ। ਹਲੇ ਤਕ ਮੌਕੇ ਉੱਤੇ ਰਾਹਤ ਲਈ ਨਹੀਂ ਆਇਆ ਪ੍ਰਸ਼ਾਸਨ। Advertisement