ਗੁਰਦਾਸਪੁਰ, 12 ਅਕਤੂਬਰ(ਵਿਸ਼ਵ ਵਾਰਤਾ): ਗੁਰਦਾਸਪੁਰ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ. ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਾਂ 11 ਅਕਤੂਬਰ ਨੂੰ ਪੈਣਗੀਆਂ ਅਤੇ 15 ਅਕਤੂਬਰ ਨੂੰ ਨਤੀਜੇ ਦਾ ਐਲਾਨ ਕੀਤਾ ਜਾਵੇਗਾ. ਗੁਰਦਾਸਪੁਰ ਲੋਕ ਸਭਾ ਸੀਟ ਮੇਂਬਰ ਪਾਰਲੀਮੈਂਟ ਵਿਨੋਦ ਖੰਨਾ ਦੇ ਦੇਹਾਂਤ ਕਾਰਨ ਖਾਲੀ ਹੋ ਗਈ ਸੀ.
Paris Olympics: ਓਲੰਪਿਕ ‘ਚ ਪਹਿਲੀ ਵਾਰ ਸਟੇਡੀਅਮ ਤੋਂ ਬਾਹਰ ਹੋਈ ਓਪਨਿੰਗ ਸੈਰੇਮਨੀ ; ਪੀਵੀ ਸਿੰਧੂ ਨੇ ਕੀਤੀ ਭਾਰਤੀ ਦਲ ਦੀ ਅਗਵਾਈ
Paris Olympics: ਓਲੰਪਿਕ 'ਚ ਪਹਿਲੀ ਵਾਰ ਸਟੇਡੀਅਮ ਤੋਂ ਬਾਹਰ ਹੋਈ ਓਪਨਿੰਗ ਸੈਰੇਮਨੀ ; ਪੀਵੀ ਸਿੰਧੂ ਨੇ ਕੀਤੀ ਭਾਰਤੀ ਦਲ ਦੀ...