ਗੁਜਰਾਤ ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕ ਵੱਲੋਂ ਭਾਜਪਾ ਦੇ ਵਿਧਾਇਕ ਦੀ ਕੁਟਾਈ

207
Advertisement


ਅਹਿਮਦਾਬਾਦ, 14 ਮਾਰਚ – ਗੁਜਰਾਤ ਵਿਧਾਨ ਸਭਾ ਵਿਚ ਮਾਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ, ਜਦੋਂ ਇੱਕ ਕਾਂਗਰਸੀ ਵਿਧਾਇਕ ਨੇ ਭਾਜਪਾ ਦੇ ਵਿਧਾਇਕ ਦੀ ਕੁਟਾਈ ਕਰ ਦਿੱਤੀ|
ਇਸ ਤੋਂ ਪਹਿਲਾਂ ਸਦਨ ਵਿਚ ਖੂਬ ਹੰਗਾਮਾ ਹੋ ਰਿਹਾ ਸੀ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਨੇ ਮਾਈਕ ਹੀ ਉਖਾੜ ਦਿੱਤਾ ਅਤੇ ਭਾਜਪਾ ਦੇ ਵਿਧਾਇਕ ਦੀ ਕੁਟਾਈ ਕਰ ਦਿੱਤੀ| ਇਸ ਤੋਂ ਵਿਧਾਨ ਸਭਾ ਵਿਚ ਖੂਬ ਹੰਗਾਮਾ ਹੋਇਆ|

Advertisement

LEAVE A REPLY

Please enter your comment!
Please enter your name here