ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰੇਗੀ ‘ਆਪ’ :ਖਹਿਰਾ

466
Advertisement


ਮਾਨਸਾ, 22 ਅਗਸਤ (ਵਿਸ਼ਵ ਵਾਰਤਾ)- ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾਲਵਾ ਖੇਤਰ ਵਿਚ ਖੁਦਕੁਸ਼ੀਆਂ ਕਰ ਗਏ ਪਰਿਵਾਰਾਂ ਦੀ ਪਾਰਟੀ ਵੱਲੋਂ ਬਾਂਹ ਫੜ੍ਹਨ ਦਾ ਦਾਅਵਾ ਕਰਦਿਆਂ ਐਲਾਨ ਕੀਤਾ ਕਿ ਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਪਾਰਟੀ ਆਰਥਿਕ ਤੰਗੀਆਂ ਕਾਰਨ ਜਹਾਨੋ ਕੂਚ ਕਰ ਗਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਕਰਨ ਲਈ ਹਰ ਸੰਭਵ ਉਪਰਾਲਾ ਕਰੇਗੀ| ਸ੍ਰੀ ਖਹਿਰਾ ਨੇ ਕਿਹਾ ਕਿ ਜਿਹੜੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਦੇਸ ਲਈ ਅਨਾਜ ਪੈਦਾ ਕਰਨ ਦੀ ਦੌੜ ਵਿਚ ਖੁਦ ਆਰਥਿਕ ਪੱਖੋਂ ਕੰਗਾਲ ਹੋਕੇ ਮੌਤ ਨੂੰ ਗਲੇ ਲਾ ਲਿਆ ਹੈ, ਉਨ੍ਹਾਂ ਦੇ ਮਾਪਿਆਂ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਭਾਵੇਂ ਪੰਜਾਬ ਸਰਕਾਰ ਦੀ ਬਣਦੀ ਹੈ, ਪਰ ਜਦੋਂ ਲਗਾਤਾਰ ਦੋ ਸਰਕਾਰਾਂ ਨੇ ਅੰਨਦਾਤਾ ਦੀ ਸਾਰ ਨਾ ਲਈ ਤਾਂ ਪਾਰਟੀ ਵੱਲੋਂ ਅਜਿਹੀ ਸੇਵਾ ਨੂੰ ਖੁਦ ਸੰਭਾਲਣ ਦਾ ਇਕ ਬੀੜਾ ਚੁੱਕਿਆ ਹੈ, ਜਿਸ ਨੂੰ ਛੇਤੀ ਹੀ ਪੂਰੇ ਮਾਲਵਾ ਖੇਤਰ ਵਿਚ ਫੈਲਾਇਆ ਜਾਵੇਗਾ|
ਸ੍ਰੀ ਖਹਿਰਾ ਨੇ ਅੱਜ ਮਾਨਸਾ ਜਿਲ੍ਹੇ ਦੇ ਪਿੰਡ ਬੀਰ ਖੁਰਦ, ਬੁਰਜ ਰਾਠੀ, ਦਲੇਲ ਸਿੰਘ ਵਾਲਾ, ਰੰਘੜਿਆਲ, ਬਹਾਦਰਪੁਰ, ਟਾਹਲੀਆਂ, ਨੰਗਲ ਕਲਾਂ ਅਤੇ ਰਮਦਿੱਤੇ ਵਾਲਾ ਵਿਖੇ ਖੁਦਕੁਸ਼ੀਆਂ ਕਰ ਗਏ ਪਰਿਵਾਰਾਂ ਦੇ ਘਰ ਜਾ ਕੇ ਬਕਾਇਦਾ ਦੁੱਖ ਵੰਡਾਇਆ ਅਤੇ ਅਗਲੀ ਜਿੰਦਗੀ ਜਿਉਣ ਲਈ ਪਰਿਵਾਰ ਵਿਚ ਰਹਿ ਗਏ ਵੱਡੇ ਅਤੇ ਛੋਟੇ ਜੀਆਂ ਨੂੰ ਸਹਾਇਤਾ ਕਰਨ ਦੇ ਨਾਲ^ਨਾਲ ਥਾਪੀ ਦੇਣ ਦਾ ਬਕਾਇਦਾ ਬਚਨ ਦਿੱਤਾ|
ਉਨ੍ਹਾਂ ਦੇ ਨਾਲ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬੁਢਲਾਡਾ ਤੋਂ ਪਾਰਟੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਸਮੇਤ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ, ਭੋਲਾ ਸਿੰਘ ਮਾਨ, ਸੁਖਵਿੰਦਰ ਸਿੰਘ ਖ੪ਤਰੀਵਾਲ, ਸੁਖਦਰ੍ਹਨ ਸਿੰਘ ਤੇ ਦੀਪਕ ਬਾਂਸਲ ਬਠਿੱਡਾ ਸ਼ਾਮਿਲ ਸਨ।
ਸ੍ਰੀ ਖਹਿਰਾ ਨੇ ਕਿਹਾ ਕਿ 10 ਸਾਲ ਅਕਾਲੀ ਦਲ ਨੇ ਲਗਾਤਾਰ ਰਾਜ ਕੀਤਾ ਹੈ ਅਤੇ ਉਸ ਤੋਂ ਪਹਿਲਾਂ ਕਾਂਗਰਸ ਨੇ ਪੰਜ ਸਾਲ ਪੰਜਾਬ ਵਿਚ ੍ਹਾ੍ਹਨ ਚਲਾਇਆ ਹੈ, ਜਦੋਂ ਕਿ ਹੁਣ ਮੁੜ ਕਾਂਗਰਸ ਦੀ ਹਕੂਮਤ ਬਣੀ ਹੈ, ਪਰ ਇਸ ਡੇਢ ਦਹਾਕੇ ਵਿਚ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕ੍ਹੁੀਆਂ ਠੱਲ੍ਹਣ ਲਈ ਕਿਸੇ ਨੇ ਹੌਸਲਾ ਦੇਣ ਲਈ ਹੀਆ ਨਹੀਂ ਕੀਤਾ ਅਤੇ ਨਾ ਹੀ ਪਿੱਛੇ ਰਹਿ ਗਏ ਪਰਿਵਾਰਾਂ ਦੇ ਜੀਆਂ ਨੂੰ ਜਿੰਦਗੀ ਕੱਟਣ ਲਈ ਐਲਾਨੀਆਂ ਸਰਕਾਰੀ ਸਹਾਇਤਾਵਾਂ ਨੂੰ ਹੀ ਸਮੇਂ ਸਿਰ ਪੁੱਜਦਾ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਸੂਬੇ ਦੀਆਂ ਦੋਨੇ ਵੱਡੀਆਂ ਸਿਆਸੀ ਧਿਰਾਂ ਕਦੇ ਸੱਥਰ ਤੇ ਪਰਿਵਾਰ ਦੇ ਜੀਆਂ ਨਾਲ ਦੁੱਖ ਸਾਂਝਾ ਕਰਨ ਲਈ ਵੀ ਨਹੀਂ ਪੁੱਜੀਆਂ ਹਨ|
ਸ੍ਰੀ ਖਹਿਰਾ ਨੇ ਦੱਸਿਆ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਅਤੇ ਅਕਾਲੀਆਂ ਵਾਂਗ ਖੁਦਕ੍ਹੁੀ ਪੀੜਤਾਂ ਲਈ ਮੱਦਦ ਕਰਨ ਦਾ ਆਪਣੇ ਚੋਣ ਮੈਨੀਫੈਸਟੋ ਵਿਚ ਬਕਾਇਦਾ ਐਲਾਨ ਕੀਤਾ ਸੀ, ਪਰ ਅਕਾਲੀ ਅਤੇ ਕਾਂਗਰਸੀ ਚੋਣਾਂ ਵਿਚ ਇਕੱਠੇ ਹੋਣ ਕਾਰਨ ਭਾਵੇਂ ‘ਆਪ‘ ਦੀ ਸਰਕਾਰ ਸੱਤਾ ਵਿਚ ਨਹੀਂ ਆਈ, ਪਰ ਪਾਰਟੀ ਕੀਤੇ ਵਾਅਦਿਆਂ ਤੋਂ ਬਿਲਕੁਲ ਨਹੀਂ ਭੱਜੀ ਹੈ ਅਤੇ ਉਸ ਨੇ ਪ੍ਰਵਾਸੀ ਮ੦ਦੂਰਾਂ ਦੀ ਸਹਾਇਤਾ ਨਾਲ ਖੁਦਕ੍ਹੁੀਆਂ ਦੇ ਰੁਝਾਨ ਨੂੰ ਠੱਲ੍ਹਣ ਦਾ ਇਹ ਉਪਰਾਲਾ ਕੀਤਾ ਹੈ| ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਬਠਿੰਡਾ^ਮਾਨਸਾ ਜਿਲ੍ਹੇ ਦੇ 50 ਪਰਿਵਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨ੍ਹਨ ਦੇਣ ਦੀ ੍ਹੁਰੂਆਤ ਕੀਤੀ ਜਾ ਰਹੀ ਹੈ, ਜਦੋਂ ਕਿ 20 ਤੋਂ ਵੱਧ ਪਰਿਵਾਰਾਂ ਨੂੰ ਇਕੋ ਵਾਰ (ਵੰਨ ਟਾਈਮ) 50 ਹਜਾਰ ਰੁਪਏ ਉਕਮ^ਪੁੱਕਾ ਸਹਾਇਤਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਦੋਂ ਕਿ ਇਸ ਰਾ੍ਹੀ ਅਤੇ ਪਰਿਵਾਰਾਂ ਦੀ ਗਿਣਤੀ ਨੂੰ ਛੇਤੀ ਹੀ ਹੋਰ ਵਧਾਇਆ ਜਾ ਰਿਹਾ ਹੈ|
ਇਸ ਤੋਂ ਪਹਿਲਾਂ ਸ੍ਰੀ ਖਹਿਰਾ ਨੇ ਇਸ ਦੌਰੇ ਦੀ ੍ਹੁਰੂਆਤ ਖੁਦਕ੍ਹੁੀ ਕਰ ਗਏ ਪਿੰਡ ਬੀਰ ਖੁਰਦ ਕਿਸਾਨ ਹਰਮੇਲ ਸਿੰਘ ਪੁ੪ਤਰ ਅਰਜਨ ਸਿੰਘ ਦੇ ਘਰ ਜਾਕੇ ਕੀਤੀ, ਉਨ੍ਹਾਂ ਨੂੰ ਉਥੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮੇਲ ਸਿੰਘ ਆਪਣੇ ਸਿਰ ਚੜ੍ਹੇ ਕਰਜੇ ਤੋਂ ਪ®੍ਹੇਾਨ ਸੀ ਤੇ ਉਸ ਨੇ ੍ਹੁ੪ਕਰਵਾਰ ƒ ਬਾਅਦ ਦੁਪਹਿਰ ਕੋਈ ੦ਹਿਰੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ|
ਸ੍ਰੀ ਖਹਿਰਾ ਨੇ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਕਿਸਾਨਾਂ ਵ੪ਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕ੍ਹੁੀਆਂ ਗੰਭੀਰ ਚਿੰਤਾਂ ਦਾ ਵ੍ਹਾ ਹੈ, ਉਹ ਇਸ ਮਾਮਲੇ ƒ ਮੁੜ ਤੋਂ ਵਿਧਾਨ ਸਭਾ ’ਚ ਉਠਾਉਣਗੇ| ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ, ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿ੪ਚੋਂ ਇ੪ਕ ਵੀ ਵਾਅਦਾ ਪੂਰਾ ਨਹੀਂ ਕੀਤਾ| ਉਨ੍ਹਾਂ ਕਿਹਾ ਕਿ ਕਿਸਾਨਾਂ^ਮਜਦੂਰਾਂ ਦੇ ਕਰਜਿਆਂ ਉ੪ਪਰ ਤੁਰੰਤ ਲਕੀਰ ਮਾਰ ਦੇਣੀ ਚਾਹੀਦੀ ਹੈ,  ਸਰਕਾਰ ਨੂੰਜਿਹੀ ਨੀਤੀ ਲਿਆਉਣੀ ਚਾਹਿੰਦੀ ਹੈ ਕਿ ਕਿਸੇ ਕਿਸਾਨ ਜਾਂ ਖੇਤ ਮਜਦੂਰ ƒ ਖੁਦਕੁਸ਼ੀਆਂ ਕਰਨ ਦੀ ਨੌਬਤ ਹੀ ਨਾ ਆਵੇ|

Advertisement

LEAVE A REPLY

Please enter your comment!
Please enter your name here