ਕਿੰਨਰ ਸਮਾਜ ਵਲੌ ਜਾਗੋ ਕੱਢਕੇ ਵੋਟਰਾਂ ਨੂੰ ਹੱਕਾਂ ਦੇ ਪ੍ਰਤੀ ਕੀਤਾ ਗਿਆ ਜਾਗਰੂਕ
ਅੰਮ੍ਰਿਤਸਰ, 16 ਅਪ੍ਰੈਲ : ਅੰਮ੍ਰਿਤਸਰ ਡਿਪਟੀ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਲੋਕਸਭਾ ਚੋਣਾਂ ਵਿੱਚ ਵੋਟਰਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕਰਨ ਲਈ ਕਿੰਨਰ ਸਮਾਜ ਵਲੌ ਇੱਕ ਜਾਗੋ ਕੱਢੀ ਗਈ ਇੱਸ ਮੌਕੇ ਕਿੰਨਰ ਸਮਾਜ ਦੀ ਆਗੂਆਂ ਨੇ ਦੱਸਿਆ ਕਿ ਮੈਂ ਪੰਜਾਬ ਦੀ ਪਹਿਲੀ ਕਿੰਨਰ ਜਿਹੜੀ ਨੈਸ਼ਨਲ ਲੋਕ ਅਦਾਲਤ ਦੇ ਜੱਜ ਪੈਨਲ ਦੀ ਮੈਂਬਰ ਹਾਂ ਤੇ ਮੈਂ ਸਟੇਟ ਪੰਜਾਬ ਸਟੇਟ ਦੀ ਇਲੈਕਸ਼ਨ ਕਮਿਸਨਰ ਆਫ ਇੰਡੀਆ ਦੀ ਤਰਫ ਤੋਂ ਪੰਜਾਬ ਸਟੇਟ ਦੀ ਵਜੋਂ ਪੁੱਜੀ ਹੈ ਅਸੀਂ ਅੱਜ ਇਥੇ ਵੋਟਾਂ ਦੁਬਾਰੇ ਜਾਗਰੂਕ ਕਰਨ ਵਾਸਤੇ ਸਾਡੇ ਕੁਮੀਨਿਟੀ ਆਈ ਹੈ ਕੰਮ ਨੂੰ ਬੁਲਾਇਆ ਤਾਂ ਕਿ ਕਿੱਦਾਂ ਆਪਾਂ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੀ ਭਾਗੀਦਾਰੀ ਦਿਖਾ ਸਕੀਏ ਲੋਕਾਂ ਨੂੰ ਮੈਂ ਇਹੀ ਅਪੀਲ ਕਰਦੀ ਹਾਂ ਕਿ ਵਧੀਆ ਤੋਂ ਵਧੀਆ ਕੈਂਡੀਡੇਟ ਚੁਣੋ ਚਾਹੇ ਕੋਈ ਵੀ ਪਾਰਟੀ ਦਾ ਹੋ ਤੇ ਆਪਣੇ ਵੋਟ ਦਾ ਅਸੀ ਇਸਤੇਮਾਲ ਕਰੋ। ਸਾਡੀ ਕਮਿਊਨਿਟੀ ਦੇ ਘੱਟ ਵੋਟ ਬਣਨ ਦਾ ਇੱਕ ਰੀਜਨ ਇਹ ਵੀ ਹੈ ਜੀ ਜਿਹੜਾ ਪ੍ਰਸ਼ਾਸਨ ਵੱਲੋਂ ਕੋਈ ਜਾਂਦਾ ਕੰਮ ਕਰਨ ਲੋਕਾ ਦੇ ਵੋਟ ਬਣਾਉਣ ਨੂੰ ਤੇ ਉੱਥੇ ਪ੍ਰੂਫ ਬਹੁਤ ਲੱਗਦੇ ਆ ਤੇ ਤਾਂ ਕਰਕੇ ਸਾਡੇ ਕਮਿਊਨਿਟੀ ਦੇ ਲੋਕੀ ਇਨੇ ਜਾਗਰੂਕ ਨਹੀਂ ਹੈ ਕਿ ਜਾ ਕੇ ਉਥੇ ਸਾਰੇ ਇਕੱਠੇ ਕਰਕੇ ਵੋਟ ਬਣਾਉਣ ਤੇ ਇੱਕ ਕਾਰਨ ਇਹ ਵੀ ਹੈ ਕਿ 2014 ਤੋਂ ਪਹਿਲਾਂ ਕੋਈ ਵੀ ਸਾਡਾ ਵਜੂਦ ਨਹੀਂ ਸੀ ਟਰਾਂਸਜੈਂਡਰ ਕਮਿਊਨਿਟੀ ਦਾ ਤੇ 2014 ਦੇ ਨਾਲ ਸਾ ਜਜਮੈਂਟ ਦਿੱਤਾ ਸੀ ਉਹਦੇ ਵਿੱਚ ਮੇਲ ਤੇ ਫੀਮੇਲ ਦੇ ਈ ਕੁੱਵਲ ਕੀਤਾ ਸੀ ਟਰਾਂਜਡਰ ਕਮਿਊਨਿਟੀ ਨੂੰ ਤੇ ਹੁਣ ਸਾਨੂੰ ਹਰ ਚੀਜ਼ ਦਾ ਅਧਿਕਾਰ ਅਸੀਂ ਨੌਕਰੀਆਂ ਵੀ ਕਰ ਸਕਦੇ ਹਂ ਅਸੀਂ ਵੋਟ ਵੀ ਬਣਾ ਸਕਦੇ ਆ ਆਪਣਾ ਅਸੀਂ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਜੋ ਵੀ ਸਾਡੀ ਹੈ ਰਿਕੁਾਇਰਮੈਂਟ ਐਂਡ ਡਾਕੂਮੈਂਟ ਉਹ ਸਾਰੀ ਪੂਰੀ ਕਰ ਸਕਦੇ ਆਂ ਇਹ ਸੁਪਰੀਮ ਕੋਰਟ ਨੇ ਸਾਨੂੰ ਅਧਿਕਾਰ ਦਿੱਤਾ ਤੇ ਇਸ ਵਾਰ ਚੋਣਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਆਪਣੇ ਵੋਟ ਦਾ ਇਸਤੇਮਾਲ ਕਰਾਂਗੇ ਵੱਧ ਤੋਂ ਵੱਧ ਅਸੀਂ ਵੋਟ ਪਾਵਾਂਗੇ ਤੇ ਆਪਣੇ ਪ੍ਰਜਾਤਨ ਨੂੰ ਸਕਸੈਸਫੁਲ ਬਣਾਵਾਂਗੇ ਲੋਕਾਂ ਨੂੰ ਕੀ ਕਰਨਾ ਚਾਹੁੰਦੇ ਸਾਡੇ ਮ ਹਾਂ ਲੋਕਾਂ ਨੂੰ ਮੈਂ ਇਹ ਅਪੀਲ ਕਰਦੀ ਹ ਜੀ ਆਪਣੇ ਵੋਟ ਦਾ ਜਿਹੜਾ ਅਧਿਕਾਰ ਹ ਆਪਣਾ ਵੋਟ ਪਾਉਣ ਦਾ ਸਰਕਾਰ ਸੁਣਣ ਦਾ ਉਹ ਅਧਿਕਾਰ ਨੂੰ ਆਪਾਂ ਵੱਧ ਤੋਂ ਵੱਧ ਜਾ ਕੇ ਦੇ ਸੁਭਾਗੀਦਾਰੀ ਨਿਭਾਓ ਤਾਂ ਕਿ ਘੱਟੋ ਘੱਟ 70 80% ਪੈਣੇ ਚਾਹੀਦੇ ਹੈ ਕਿਉਂਕਿ ਕਈ ਲੋਕ ਐ ਨਹੀਂ ਸੋਚਦੇ ਤਾਂ ਸੋਚ ਕੇ ਰਹਿ ਜਾਂਦੇ ਆ ਵੋਟ ਪਾਉਣ ਤੋਂ ਵਾਂਝੇ ਰਹਿ ਜਾਂਦੇ ਹ ਕਿ ਆਪਾਂ ਕੀ ਕਰਨਾ ਆਪਾਂ ਤੇ ਇਹੀ ਕੰਮ ਕਰਨਾ ਆਪਾਂ ਨੂੰ ਕਿਹੜਾ ਸਰਕਾਰ ਕੁਝ ਦਿੰਦੀ ਹੈ ਠੀਕ ਹੈ ਸਰਕਾਰ ਕੁਝ ਦੇਵੇ ਨਾ ਦੇਵੇ ਉਹ ਵੱਖਰੀ ਗੱਲ ਹ ਲੇਕਿਨ ਇੱਕ ਗੱਲ ਇਹ ਸਾਰਿਆਂ ਤੋਂ ਵਧੀ ਹੈ ਕਿ ਅਗਰ ਵਧੀਆ ਸਰਕਾਰ ਹੋਏਗੀ ਤਾਂ ਹਰ ਇਨਸਾਨ ਦਾ ਹਰ ਜੀਵ ਦਾ ਹਰ ਸਭ ਦਾ ਭਲਾ ਹੋਏਗਾ ਸਾਰਿਆਂ ਨੂੰ ਕਾਨੂੰਨੀ ਅਧਿਕਾਰ ਮਿਲਣਗੇ ਸਾਰਿਆਂ ਨੂੰ ਆਪਣੇ ਆਪਣੇ ਰਾਇਟਸ ਬਾਰੇ ਬੋਲਣ ਦਾ ਅਧਿਕਾਰ ਮਿਲੇਗਾ ਸਭ ਆਪਣੇ ਆਪਣੇ ਹਿਸਾਬ ਨਾਲ ਆਪਣੀ ਲਾਈਫ ਜੀਣ ਲਈ ਹੱਕਦਾਰ ਹੋਣਗੇ