ਕਾਬੁਲ ਯੂਨੀਵਰਸਿਟੀ ਨੇੜੇ ਬੰਬ ਧਮਾਕੇ ‘ਚ 26 ਮੌਤਾਂ

146
Advertisement


ਕਾਬੁਲ, 21 ਮਾਰਚ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘੱਟ 26 ਲੋਕ ਮਾਰੇ ਗਏ, ਜਦੋਂ ਕਿ 20 ਹੋਰ ਜ਼ਖਮੀ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਕਾਬੁਲ ਯੂਨੀਵਰਸਿਟੀ ਦੇ ਨਜ਼ਦੀਕ ਹੋਇਆ, ਜਿਥੇ ਲੋਕ ਇਕ ਸਮਾਗਮ ਵਿਚ ਹਿੱਸਾ ਲੈ ਰਹੇ ਸਨ|

Advertisement

LEAVE A REPLY

Please enter your comment!
Please enter your name here