ਕਾਂਗਰਸ ਕਤਰੇ -ਕਤਰੇ ਤੋਂ ਟੁਕੜੇ -ਟੁਕੜੇ ਤੱਕ ਪਹੁੰਚ ਗਈ : ਅਰਵਿੰਦਰ ਸਿੰਘ ਲਵਲੀ
ਚੰਡੀਗੜ੍ਹ, 4ਮਈ(ਵਿਸ਼ਵ ਵਾਰਤਾ)- ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਦਾ ਕਹਿਣਾ ਹੈ ਕਿ , ”ਮੈਂ ਦਿੱਲੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਸਾਥੀਆਂ ਅਤੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੂੰ ਮਿਲਿਆ।” ਉਨ੍ਹਾਂ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਘਰ ਨਾ ਬੈਠੋ, ਲੜਾਈ ਜਾਰੀ ਰੱਖੋ। ਦਿੱਲੀ ਅਤੇ ਦੇਸ਼ ਦੇ ਲੋਕਾਂ ਲਈ ਕਾਂਗਰਸ ਛੱਡ ਭਾਜਪਾ ਚ ਸ਼ਾਮਿਲ ਹੋਇਆ ਹਾਂ। ਅਰਵਿੰਦਰ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਜਿਕਰ ਕਰਦੇ ਹੋਏ ‘, ‘ਕਾਂਗਰਸ ਕਤਰੇ -ਕਤਰੇ ਤੋਂ ਟੁਕੜੇ -ਟੁਕੜੇ ਤੱਕ ਪਹੁੰਚ ਗਈ ਹੈ’