<div></div> <div><img class="alignnone size-full wp-image-6119 alignleft" src="https://wishavwarta.in/wp-content/uploads/2017/10/dead.jpg" alt="" width="284" height="177" /></div> <div></div> <div>ਜ਼ੀਰਾ(ਵਿਸ਼ਵ ਵਾਰਤਾ ): ਕਾਂਗਰਸ ਦੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਚਾਚੇ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਪ੍ਰਾਪਤ ਹੋਈ ਹੈ। ਖੂਨ ਨਾਲ ਲਥਪਥ ਲਾਸ਼ ਪਿੰਡ ਬਸਤੀ ਬੂਟੇ ਵਾਲੀ ਸਥਿਤ ਹਵੇਲੀ ਵਿਚ ਪਈ ਮਿਲੀ। ਪੁਲਸ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।</div>