ਮੋਹਾਲੀ 25 ਮਾਰਚ( ਵਿਸ਼ਵ ਵਾਰਤਾ )-ਗੁਰਦੁਆਰਾ ਅੰਬ ਸਾਹਿਬ ਵਿਖੇ ਲੰਗਰ ਦੀ ਨਿਰੰਤਰ ਸੇਵਾ ਚੱਲ ਰਹੀ ਹੈ,ਜਿੱਥੇ ਸਰਕਾਰੀ ਮੁਲਾਜ਼ਮ ਅਤੇ ਹੋਰ ਜਰੂਰਤ ਮੰਦ ਵਿਅਕਤੀ ਖਾਸ ਕਰਕੇ ਇਸ ਸ਼ਹਿਰ ਵਿਚ ਜੋ ਬੱਚੇ ਪੀਜੀ ਵਿੱਚ ਰਹਿੰਦੇ ਹਨ, ਲੰਗਰ ਛੱਕ ਰਹੇ ਹਨ, ਥੋੜਾ ਚਿਰ ਪਹਿਲਾਂ ਸੈਕਟਰ74 ਵਿੱਚ ਲਖਨਊ ਦੀ ਰਹਿਣ ਵਾਲੀ ਇੱਕ ਲੜਕੀ ਦਾ ਫੋਨ ਆਇਆ ਕਿ ਕੱਲ੍ਹ ਤੋਂ ਉਸਨੇ ਕੁਝ ਨਹੀਂ ਖਾਇਆ ਤਾਂ ਤੁਰੰਤ ਐਸਜੀਪੀਸੀ ਦੇ ਸੇਵਾਦਾਰ ਉਸ ਨੂੰ ਲੰਗਰ ਪਹੁੰਚਾ ਕੇ ਆਏ।ਜੇਕਰ ਆਪ ਜੀ ਦੇ ਧਿਆਨ ਵਿੱਚ ਅਜਿਹੇ ਵਿਅਕਤੀ ਹੋਣ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਜੀ, ਬਾਬਾ ਨਾਨਕ ਦੇਵ ਜੀ ਦੀ ਧਰਤੀ ਤੇ ਕੋਈ ਭੁੱਖੇ ਪੇਟ ਨਾ ਰਹੇ, ਇਹ ਯਕੀਨੀ ਬਣਾਈਏ।ਸੰਪਰਕ ਕਰੋ9855003638, 9814524625
‘Meri Dastaar Meri Shaan’:’ਮੇਰੀ ਦਸਤਾਰ ਮੇਰੀ ਸ਼ਾਨ’
ਸਾਡਾ ਉਦੇਸ਼ ਸਾਡੇ ਨੌਜਵਾਨਾਂ ਨੂੰ ਆਪਣੀਆਂ ਸਿੱਖ ਜੜ੍ਹਾਂ ਵੱਲ ਵਾਪਿਸ ਮੋੜਨ ਅਤੇ ਮਾਣ ਨਾਲ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਹੈ:...