ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਟ੍ਰੇਨ ਪਟੜੀ ਤੋਂ ਉਤਰੀ, 5 ਯਾਤਰੀਆਂ ਦੀ ਮੌਤ

565
Demo pic
Advertisement


ਮੁਜੱਫਰਪੁਰ, 19 ਅਗਸਤ : ਉਤਰ ਪ੍ਰਦੇਸ਼ ਵਿਚ ਅੱਜ ਵੱਡਾ ਰੇਲ ਹਾਦਸਾ ਹੋਇਆ| ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਮੁਜੱਫਰਪੁਰ ਵਿਚ ਖਤੌਲੀ ਰੇਲਵੇ ਸਟੇਸ਼ਨ ਨੇੜੇ ਉਤਕਲ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਇਸ ਦੌਰਾਨ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ| ਇਹ ਹਾਦਸਾ ਅੱਜ ਸ਼ਾਮ 5:50 ਮਿੰਟ ਤੇ ਵਾਪਰਿਆ|

Advertisement

LEAVE A REPLY

Please enter your comment!
Please enter your name here