ਚੰਡੀਗੜ੍ਹ 11 ਮਈ( ਵਿਸ਼ਵ ਵਾਰਤਾ )- ਉੱਘੇ ਸਿੱਖ ਚਿੰਤਕ , ਅਲੋਚਕ , ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੀ ਮਾਤਾ ਬੀਬੀ ਗੁਰਮੇਲ ਕੌਰ (95) ਪਤਨੀ ਸਵਰਗੀ ਸ ਸੁਖਦੇਵ ਸਿੰਘ ਗਰੇਵਾਲ ਜੋਂ ਕਿ ਆਪਣਾ ਦਾ ਭਰਪੂਰ ਤੇ ਮਾਣ ਮੱਤਾ ਜ਼ਿੰਦਗੀ ਦਾ ਸਫਰ ਸੰਪੂਰਨ ਕਰਦਿਆਂ 4 ਮਈ ਨੂੰ ਆਪਣਾ ਫੁੱਲਾਂ ਨਾਲ ਭਰੀ ਫੁੱਲਵਾੜੀ ਸਕੇ ਸਬੰਧੀਆਂ ਅਤੇ ਆਪਣੇ ਸੰਪਰਕ ਵਿੱਚ ਆਇਆਂ ਨੂੰ ਵਿਛੋੜਾ ਦੇ ਗਏ ਹਨ । ਬੀਬੀ ਗੁਰਮੇਲ ਕੌਰ ਨਿਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 12 ਮਈ ਦਿਨ ਐਤਵਾਰ ਨੂੰ ਭਵਾਨੀਗੜ੍ਹ ਨੇੜੇ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂ 1 ਦਰਿਮਾਨ ਹੋਵੇਗੀ।
Punjab Government ਵੱਲੋਂ 66 ਕੇਵੀ ਬਿਜਲੀ ਸਪਲਾਈ ਲਾਈਨਾਂ ਤੋਂ ਪ੍ਰਭਾਵਿਤ ਹੋਣ ਵਾਲੇ ਜ਼ਮੀਨ ਮਾਲਕਾਂ ਲਈ ਮੁਆਵਜ਼ੇ ਵਿੱਚ ਵੱਡਾ ਵਾਧਾ
Punjab Government ਵੱਲੋਂ 66 ਕੇਵੀ ਬਿਜਲੀ ਸਪਲਾਈ ਲਾਈਨਾਂ ਤੋਂ ਪ੍ਰਭਾਵਿਤ ਹੋਣ ਵਾਲੇ ਜ਼ਮੀਨ ਮਾਲਕਾਂ ਲਈ ਮੁਆਵਜ਼ੇ ਵਿੱਚ ਵੱਡਾ ਵਾਧਾ ਚੰਡੀਗੜ੍ਹ,...