ਰਾਸ਼ਟਰੀਇਸਰੋ ਦੀ ਵੱਡੀ ਉਪਲਬਧੀ, ਦਾਗਿਆ ਇੱਕ ਹੋਰ ਉਪਗ੍ਰਹਿBy Wishavwarta - March 29, 2018120Facebook Twitter Pinterest WhatsApp Advertisement ਨਵੀਂ ਦਿੱਲੀ, 29 ਮਾਰਚ – ਭਾਰਤੀ ਪੁਲਾੜ ਸੰਸਥਾ ਈਸਰੋ ਨੇ ਅੱਜ ਇੱਕ ਹੋਰ ਵੱਡੀ ਉਪਲਬਧੀ ਹਾਸਿਲ ਕਰਦਿਆਂ ਸੈਟੇਲਾਈਟ ਜੀਸੈੱਟ-6ਏ ਨੂੰ ਸਫਲਤਾਪੂਰਵਕ ਛੱਡਿਆ| ਇਸ ਸੈਟੇਲਾਈਟ ਦੁਆਰਾ ਦੇਸ਼ ਵਿਚ ਸੈਨਾ ਅਤੇ ਕਮਿਊਨਿਕੇਸ਼ਨ ਨੂੰ ਹੋਰ ਮਜਬੂਤੀ ਮਿਲੇਗੀ| Advertisement