ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫਾ

617
Advertisement


ਮੁੰਬਈ, 17 ਅਗਸਤ : ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਉਨ੍ਹਾਂ ਆਪਣੇ ਅਸਤੀਫੇ ਦੇਣ ਦੇ ਪਿੱਛੇ ਨਿੱਜੀ ਹਮਲਿਆਂ ਨੂੰ ਦੱਸਿਆ ਹੈ| ਉਨ੍ਹਾਂ ਕਿਹਾ ਕਿ ਬੀਤੇ ਸਮੇਂ ਤੋਂ ਮੇਰੇ ਉਤੇ ਨਿੱਜੀ ਹਮਲੇ ਕੀਤੇ ਜਾ ਰਹੇ ਸਨ, ਜਿਸ ਤੋਂ ਮੈਂ ਪ੍ਰੇਸ਼ਾਨ ਸੀ| ਉਨ੍ਹਾਂ ਕਿਹਾ ਕਿ ਮੈਨੂੰ ਇਸ ਕਾਰਨ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ|

Advertisement

LEAVE A REPLY

Please enter your comment!
Please enter your name here