ਚੰਡੀਗੜ੍ਹ 2 ਮਈ( ਵਿਸ਼ਵ ਵਾਰਤਾ)- ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਨਾਲ ਪੰਜਾਬ ਪੁੱਜਾ ਕਰੋਨਾ ਵਾਇਰਸ ਪੀੜਤਾਂ ਦਾ ਲਗਾਤਾਰ ਪੰਜਾਬ ਦਾ ਅੰਕੜਾ ਵਧਾ ਰਿਹਾ ਹੈ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਸ਼ਾਮ ਨੂੰ ਆਈਆਂ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਚ 63
ਗੁਰਦਾਸਪੁਰ ਚ 24
ਲੁਧਿਆਣਾ ਚ 23 ਅਤੇ ਸੰਗਰੂਰ ਚ 4 ਨਵੇਂ ਮਰੀਜ਼ ਕਰੋਨਾ ਪਾਜਟਿਵ ਪਾਏ ਗਏ ਹਨ ।