<h2 class="gmail-ttlls"><img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /></h2> <h2 class="gmail-ttlls"><span style="font-size: small;">ਅੰਮ੍ਰਿਤਸਰ 'ਚ ਪੇਸ਼ੀ ਭੁਗਤਣ ਆਇਆ ਗੈਂਗਸਟਰ ਫਰਾਰ ਹੋਣ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਿਕ ਗੈਂਗਸਟਰ ਰਜਤ ਮਲਹੋਤਰਾ ਉਫ਼ ਤਰਨ ਮਸਤੀ ਹੱਥਕੜੀ ਛੁਡਾ ਕੇ ਫ਼ਰਾਰ ਹੋ ਗਿਆ। ਪੁਲਿਸ ਗੈਂਗਸਟਰ ਦੀ ਭਾਲ ਕਰ ਰਹੀ ਹੈ। </span></h2>