ਨਵੀਂ ਦਿੱਲੀ, 12 ਦਸੰਬਰ – ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਪ੍ਰਿਯੰਕਾ ਚੋਪੜਾ ਨੂੰ ‘ਮਦਰ ਟਰੇਸਾ ਮੈਮੋਰੀਅਲ’ ਐਵਾਰਡ ਦਿੱਤਾ ਗਿਆ ਹੈ| ਉਨ੍ਹਾਂ ਨੂੰ ਇਹ ਐਵਾਰਡ ਸਮਾਜਿਕ ਕੰਮਾਂ ਵਿਚ ਪਾਏ ਵਡਮੁੱਲੇ ਯੋਗਦਾਨ ਸਦਕਾ ਦਿੱਤਾ ਗਿਆ ਹੈ|
ਦੱਸਣਯੋਗ ਹੈ ਕਿ ਇਸੇ ਮਹੀਨੇ ਪ੍ਰਿਯੰਕਾ ਚੋਪੜਾ ਨੂੰ ਏਸ਼ੀਆ ਦੀ ਸਭ ਤੋਂ ਆਕ੍ਰਸ਼ਕ ਔਰਤ ਦਾ ਐਵਾਰਡ ਦਿੱਤਾ ਗਿਆ ਸੀ|