ਸ਼ੇਅਰ ਬਾਜ਼ਾਰ ‘ਚ ਲਗਾਤਾਰ ਦੂਸਰੇ ਦਿਨ ਵੀ ਜ਼ਬਰਦਸਤ ਉਛਾਲ

80


ਮੁੰਬਈ, 8 ਦਸੰਬਰ : ਸੈਂਸੈਕਸ ਵਿਚ ਅੱਜ ਦੂਸਰੇ ਦਿਨ ਵੀ ਜਬਰਦਸਤ ਉਛਾਲ ਦਰਜ ਕੀਤਾ ਗਿਆ| ਸੈਂਸੈਕਸ ਅੱਜ 301.09 ਅੰਕਾਂ ਦੇ ਵਾਧੇ ਨਾਲ 33,250.30 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ 98.95 ਅੰਕਾਂ ਦੇ ਵਾਧੇ ਨਾਲ 10,265.65 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|