ਰਾਮ ਰਹੀਮ ਦਾ ਕਰੀਬੀ ਰਮੇਸ਼ ਤਨੇਜਾ ਗ੍ਰਿਫਤਾਰ

58


ਫਤਿਹਾਬਾਦ, 23 ਨਵੰਬਰ – ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਕਰੀਬੀ ਸਹਿਯੋਗੀ ਰਮੇਸ਼ ਤਨੇਜਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ| ਰਮੇਸ਼ ਨੂੰ ਪੰਚਕੂਲਾ ਹਿੰਸਾ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ|