ਅਮ੍ਰਿਤਸਰ 5 ਨਵੰਬਰ (ਵਿਸ਼ਵ ਵਾਰਤਾ ) ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਸੁਰਗਵਾਸੀ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਪਰਿਵਾਰ ਨੂੰ ਮਿਲਣ ਪੁੱਜੇ । ਵਿਪਨ ਸ਼ਰਮਾ ਦੀ ਕੁੱਝ ਦਿਨ ਪਹਿਲਾ ਬਦਮਾਸ਼ਾ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ । ਇਸ ਦੌਰਾਨ ਸਿੱਧੂ ਨੇ ਪਰਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰ ਨੌਕਰੀ ਦੇਣ ਦਾ ਐਲਾਨ ਕੀਤਾ । ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸਿਆ ਨਹੀਂ ਜਾਵੇਗਾ । ਸਿੱਧੂ ਨੇ ਕਿਹਾ ਕਿ ਨੇ ਇਸ ਹੱਤਿਆ ਦੇ ਪਿੱਛੇ ਗੈਂਗਸਟਰ ਵਰਗੀ ਕੋਈ ਵੀ ਹਜੇ ਗੱਲ ਸਾਹਮਣੇ ਨਹੀਂ ਆਈ ਹੈ । ਪਰਿਵਾਰ ਦੇ ਨਾਲ ਪੂਰਾ ਨੀਆਂ ਕੀਤਾ ਜਾਵੇਗਾ ।