ਮਾਨਸਾ ਚ ਦੋ ਠੇਕੇਦਾਰ ਦੀ ਆਪਸੀ ਲੜਾਈ ਇਕ ਦੀ ਮੌਂਤ ,ਦੋ ਜਖਮੀ 

3663

ਮਾਨਸਾ ਸ਼ਹਿਰ ਵਿੱਚ ਦੋ ਸ਼ਰਾਬ ਦੇ ਠੇਕੇਦਾਰਾਂ ਦੀ ਆਪਸੀ ਲੜਾਈ ਵਿੱਚ ਇੱਕ ਠੇਕੇਦਾਰ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।  ਜਾਣਕਾਰੀ ਮੁਤਾਬਕ ਮਨੀਸ਼ ਅਤੇ ਹੈਪੀ ਨਾਮਕ ਵਿਅਕਤੀਆਂ ਦੀ ਆਪਸੀ ਲੜਾਈ ਵਿੱਚ ਮਨੀਸ਼ ਦੀ ਮੌਤ ਹੋ ਗਈ ਹੈ ਜਦੋਂ ਕਿ ਹੈਪੀ ਅਤੇ ਉਸਦਾ 4 ਸਾਲ ਬੇਟਾ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ ਹੈ ਜਾਣਕਾਰੀ ਮੁਤਾਬਕ ਜਖਮੀ ਹੈਪੀ ਠੇਕੇਦਾਰ ਨੂੰ ਡੀਐਮਸੀ ਲੁਧਿਆਣਾ ਭਰਤੀ ਕਰਾਇਆ ਗਿਆ ਹੈ ਜਦੋਂ ਕਿ ਮਨੀਸ਼ ਦੇ ਬੇਟੇ ਨੂੰ ਪੀਜੀਆਈ ਰੇਫਰ ਕੀਤਾ ਗਿਆ ਹੈ