ਰੇਲਵੇ ਦੀ ਅਨੋਖੀ ਪਹਿਲ : ਲੋਕਾਂ ਨੂੰ ਮੁਫਤ ‘ਚ ਟਿਕਟ ਲੈਣ ਲਈ ਕਰਨਾ ਪਵੇਗਾ ਇਹ ਕੰਮ

197
Advertisement

ਨਵੀਂ ਦਿੱਲੀ, 21 ਫਰਵਰੀ – ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਉਤੇ ਫਿਟਨੈਸ ਨੂੰ ਹੱਲਾਸ਼ੇਰੀ ਦੇਣ ਲਈ ਰੇਲਵੇ ਨੇ ਅਨੋਖੀ ਪਹਿਲ ਕੀਤੀ ਹੈ।

ਇਥੇ ਲਾਈ ਗਈ ਮਸ਼ੀਨ ਅੱਗੇ ਐਕਸਰਸਾਈਜ ਕਰਨ ਉਤੇ ਪਲੇਟਫਾਰਮ ਟਿਕਟ ਮੁਫਤ ਲਿਆ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਖੁਦ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਦਿੱਤੀ।