ਬਿਲ ਗੇਟਸ ਬਣਿਆ ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ

96

ਨਵੀਂ ਦਿੱਲੀ, 16 ਨਵੰਬਰ – ਬਿਲ ਗੇਟਸ ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਅਮੀਰਾਂ ਦਾ ਸੂਚੀ ਵਿਚ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਐਮਾਜੋਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਛਾੜ ਕੇ ਇਹ ਸਥਾਨ ਹਾਸਿਲ ਕੀਤਾ ਹੈ।

ਬਿਲ ਗੇਟਸ ਦੀ ਸੰਪਤੀ 10,710 crores USD ਹੈ, ਜਦਕਿ ਜੈਫ ਬੇਨੋਸ ਦੀ ਸੰਪਤੀ 109.98 USD ਹੈ।

ਦੱਸਣਯੋਗ ਹੈ ਕਿ ਅਮੀਰਾਂ ਦੀ ਸੂਚੀ ਵਿਚ ਭਾਰਤ ਦਾ ਮੁਕੇਸ਼ ਅੰਬਾਨੀ 14ਵੇਂ ਸਥਾਨ ਉਤੇ ਹੈ।