<p style="font-weight: 400;"><img class="alignnone size-full wp-image-9094" src="https://wishavwarta.in/wp-content/uploads/2017/11/LATEST-NEWS-1.jpg" alt="" width="600" height="400" /></p> <p style="font-weight: 400;">ਚੰਡੀਗੜ੍ਹ, 15 ਅਕਤੂਬਰ : ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ ਕਰੁਣਾ ਰਾਜੂ ਨੇ ਅੱਜ ਇੰਸਪੈਕਟਰ ਕਿੱਕਰ ਸਿੰਘ ਨੰਬਰ 35/ਐਫ.ਆਰ. ਇੰਚਾਰਜ ਸੀ.ਆਈ.ਸਟਾਫ ਨੂੰ ਐਸ.ਐਚ.ੳ. ਦਾਖਾ ਨਿਯੁਕਤ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।</p> <p style="font-weight: 400;">ਇਹ ਜਾਣਕਾਰੀ ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਵੱਲੋਂ ਦਿੱਤੀ ਗਈ।</p>