ਸੁਲਤਾਨਪੁਰ ਲੋਧੀ, 10 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ।
ਇਸ ਦੌਰਾਨ ਉਹਨਾਂ ਨੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੰਮਾਂ ਦੀ ਸਮੀਖਿਆ ਵੀ ਕੀਤੀ।
Paid my homage at Gurudwara Ber Sahib at Sultanpur Lodhi and reviewed the ongoing work of 550th Prakash Purb of Guru Nanak Dev Ji. Visited the Pandal, Tent city & PUDA Colony. Cabinet meeting starts now to review the ongoing work of #550yearsofGuruNanakDevji. pic.twitter.com/Lsrr3r7MtT
— Capt.Amarinder Singh (@capt_amarinder) September 10, 2019