<img class="alignnone size-full wp-image-47718" src="https://wishavwarta.in/wp-content/uploads/2019/08/jammu-and-ladakh.jpg" alt="" width="238" height="228" /> ਨਵੀਂ ਦਿੱਲੀ, 23 ਅਗਸਤ – ਜੰਮੂ ਕਸ਼ਮੀਰ ਦੇ ਨੌਸ਼ਹਿਰਾ ਵਿਖੇ ਪਾਕਿ ਵੱਲੋਂ ਅੱਜ ਜੰਗਬੰਦੀ ਦਾ ਮੁੜ ਤੋਂ ਉਲੰਘਣ ਕੀਤਾ ਗਿਆ। ਇਸ ਦੌਰਾਨ ਭਾਰਤੀ ਸੈਨਾ ਦਾ ਜਵਾਨ ਰਾਜੀਵ ਥਾਪਾ ਸ਼ਹੀਦ ਹੋ ਗਏ ਹਨ। ਇਸ ਗੋਲੀਬਾਰੀ ਦਾ ਭਾਰਤੀ ਸੈਨਾ ਵਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ।