ਮਨਾਲੀ–ਲੇਹ ਕੌਮੀ ਰਾਜਮਾਰਗ ਹੋਇਆ ਬੰਦ

9

ਜ਼ਮੀਨ ਖਿਸਕਣ ਨਾਲ ਮਨਾਲੀ–ਲੇਹ ਕੌਮੀ ਰਾਜਮਾਰਗ ਬੰਦ ਹੋ ਗਿਆ ਹੈ। ਇਸ ਰਾਜਮਾਰਗ ਨੂੰ ਰੋਹਤਾਂਗ ਕੋਲ ਬੰਦ ਕੀਤਾ ਗਿਆ ਹੈ।