ਕੇਰਲਾ ਅਤੇ ਕਰਨਾਟਕ ਵਿਚ ਹੜ੍ਹ ਨੇ ਮਚਾਈ ਭਾਰੀ ਤਬਾਹੀ, ਹੁਣ ਤੱਕ 66 ਮੌਤਾਂ

24

ਨਵੀਂ ਦਿੱਲੀ, 10 ਅਗਸਤ – ਕੇਰਲਾ ਅਤੇ ਕਰਨਾਟਕ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾ ਦਿਤੀ ਹੈ। ਇਥੇ ਹੁਣ 66 ਮੌਤਾਂ ਹੋ ਚੁੱਕੀਆਂ ਹਨ।

ਇਸ ਤੋਂ ਇਲਾਵਾ ਇਥੇ ਲੋਕਾਂ ਦੀ ਸੰਪੰਤੀ ਦੀ ਵੀ ਭਾਰੀ ਮਾਤਰਾ ਵਿਚ ਨੁਕਸਾਨ ਹੋਇਆ ਹੈ। ਬਚਾਅ ਤੇ ਰਾਹਤ ਟੀਮਾਂ ਇਥੇ ਦਿਨ-ਰਾਤ ਜੁਟੀਆਂ ਹੋਈਆਂ ਹਨ।