ਜੰਮੂ ਤੋਂ ਹਟਾਈ ਗਈ ਧਾਰਾ 144, ਕੱਲ੍ਹ ਤੋਂ ਖੁੱਲ੍ਹਣਗੇ ਸਕੂਲ

32

ਨਵੀਂ ਦਿੱਲੀ, 9 ਅਗਸਤ – ਜੰਮੂ ਵਿਚ ਲੱਗੀ ਧਾਰਾ-144 ਨੂੰ ਅੱਜ ਹਟਾ ਲਿਆ ਗਿਆ ਹੈ। ਇਸ ਦੌਰਾਨ ਇਥੇ ਕੱਲ੍ਹ ਤੋਂ ਸਕੂਲ ਖੁੱਲ੍ਹ ਜਾਣਗੇ। ਹਾਲਾਂਕਿ ਇਥੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਤੇ ਇਲਾਕੇ ਵਿਚ ਹੁਣ ਸ਼ਾਂਤੀ ਦਾ ਮਾਹੌਲ ਹੈ, ਜਿਸ ਤੋਂ ਬਾਅਦ ਇਥੋਂ ਧਾਰਾ 144 ਹਟਾ ਲਈ ਗਈ ਹੈ।