ਕੇਂਦਰ ਨੇ ਇਲੈਕਟ੍ਰਾਨਿਕ ਵਾਹਨਾਂ ‘ਤੇ ਘਟਾਈ ਜੀ.ਐੱਸ.ਟੀ

27

ਨਵੀਂ ਦਿੱਲੀ, 27 ਜੁਲਾਈ – ਕੇਂਦਰ ਸਰਕਾਰ ਨੇ ਇਲੈਕਟ੍ਰਾਨਿਕ ਵਾਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਇਹਨਾਂ ਉਤੇ ਜੀ.ਐੱਸ.ਟੀ ਘਟਾ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਈ-ਵਾਹਨਾਂ ਉਤੇ ਜੀਐੱਸਟੀ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਹੈ।

ਇਸ ਫੈਸਲੇ ਨਾਲ ਇਹਨਾਂ ਵਾਹਨਾਂ ਦੀਆਂ ਕੀਮਤਾਂ ਕਾਫੀ ਘਟ ਜਾਣਗੀਆਂ।