[caption id="attachment_1675" align="alignnone" width="670"]<img class="size-full wp-image-1675" src="https://wishavwarta.in/wp-content/uploads/2017/08/mumbai.jpg" alt="" width="670" height="497" /> Demo pic[/caption] ਮੁੰਬਈ, 16 ਜੁਲਾਈ – ਮੁੰਬਈ ਵਿਚ ਅੱਜ ਇੱਕ 4 ਮੰਜਿਲਾ ਇਮਾਰਤ ਡਿੱਗ ਗਈ, ਜਿਸ ਕਾਰਨ ਇਸ ਦੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਸਾਊਥ ਮੁੰਬਈ ਦੇ ਡੋਂਗਰੀ ਇਲਾਕੇ ਵਿਚ ਹੋਇਆ। ਇਸ ਦੌਰਾਨ ਬਚਾਅ ਤੇ ਰਾਹਤ ਕਾਰਜ ਜਾਰੀ ਹਨ।