ਨਵੀਂ ਦਿੱਲੀ, 23 ਮਈ : ਪਟਿਆਲਾ ਤੋਂ ਪਰਨੀਤ ਕੌਰ 11472 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੁਰਜੀਤ ਸਿੰਘ ਰੱਖੜਾ ਦੂਸਰੇ ਅਤੇ ਧਰਮਵੀਰ ਗਾਂਧੀ ਤੀਸਰੇ ਸਥਾਨ ਉਤੇ ਹਨ।