- ਪੰਜਾਬ ਵਿਚ ਕਾਂਗਰਸ ਨੂੰ 13 ਵਿਚੋਂ 11 ਸੀਟਾਂ ਮਿਲਣ ਦਾ ਦਾਅਵਾ
ਚੰਡੀਗੜ੍ਹ/ਨਵੀਂ ਦਿੱਲੀ, 19 ਮਈ – ਲੋਕ ਸਭਾ ਚੋਣਾਂ 2019 ਅੱਜ ਸਮਾਪਤ ਹੋ ਗਈਆਂ। ਇਹਨਾਂ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਇਸ ਦੌਰਾਨ ਇਕ ਨਿਰਪੱਖ ਕੰਪਨੀ ਵੱਲੋਂ ਕੀਤੇ ਐਗਜ਼ਿਟ ਪੋਲ ਅਨੁਸਾਰ ਕੇਂਦਰ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਤ ਨਹੀਂ ਮਿਲਦਾ ਦਿਖਾਇਆ ਗਿਆ ਹੈ।
ਐਗਜ਼ਿਟ ਪੋਲ ਅਨੁਸਾਰ ਦੂਸਰੇ ਪਾਸੇ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ 13 ਵਿਚੋਂ 11 ਸੀਟਾਂ ਉਤੇ ਜਿੱਤ ਦਾ ਦਾਅਵਾ ਕੀਤਾ ਗਿਆ। ਇੱਕ ਸੀਟ ਉਤੇ ਅਕਾਲੀ-ਭਾਜਪਾ ਅਤੇ ਇੱਕ ਸੀਟ ਉਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ।
ਐਗਜ਼ਿਟ ਪੋਲ ਅਨੁਸਾਰ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਪਾਰਟੀਆਂ ਦੀ ਸਥਿਤੀ ਇਸ ਪ੍ਰਕਾਰ ਹੈ-
1 ਉੱਤਰ ਪ੍ਰਦੇਸ਼ (ਕੁੱਲ 80 ਸੀਟਾਂ)
Cong 08
BJP 17
RLD 03
BSP 27
SP 25
2 ਮਹਾਰਾਸ਼ਟਰ (ਕੁਲ 48 ਸੀਟਾਂ)
Cong+NCP 10+10=20
BJP+SS 13+13=26
Others 02
3 ਆਧਰਾ ਪ੍ਰਦੇਸ਼ (ਕੁੱਲ ਸੀਟਾਂ 25)
Cong+TDP 02+08=10
Left 01
YSR 14
4 ਤੇਲੰਗਾਨਾ (ਕੁੱਲ ਸੀਟਾਂ 17)
Cong 03
Left 01
AIMIM 01
TRS 12
5 ਪੱਛਮੀ ਬੰਗਾਲ (ਕੁੱਲ ਸੀਟਾਂ 42)
Cong =04
BJP =04
Left =03
TMC =31
6 ਬਿਹਾਰ (ਕੁੱਲ ਸੀਟਾਂ 40)
Cong+RJD& others
06 + 13 =19
BJP+LJP etc.
10 +06+04 =20
Left =01
7 ਤਾਮਿਲਨਾਡੂ (ਕੁੱਲ ਸੀਟਾਂ 39)
Cong+DMK 07+24 =31
BJP+AIDMK 00+05 =05
Left =03
- ਮੱਧ ਪ੍ਰਦੇਸ਼ (ਕੁੱਲ ਸੀਟਾਂ 29)
Cong =14
BJP =15
9 ਛੱਤੀਸਗੜ (ਕੁੱਲ ਸੀਟਾਂ 11)
Cong =07
BJP =04
10 ਕਰਨਾਟਕ (ਕੁੱਲ ਸੀਟਾਂ 28)
Cong+DS 13+04 =17
BJP =11
11 ਗੁਜਰਾਤ (ਕੁੱਲ ਸੀਟਾਂ 26
Cong =04
BJP =22
12 ਰਾਜਸਥਾਨ (ਕੁੱਲ ਸੀਟਾਂ 25)
Cong. =10
BJP =15
13 ਉੜੀਸ਼ਾ (ਕੁੱਲ ਸੀਟਾਂ 21)
Cong =01
BJP =04
Left =01
BJD =15
14 ਕੇਰਲ (ਕੁੱਲ ਸੀਟਾਂ 20)
Cong+KC (M G) 08+03 = 11
Left 07
Others 02
15 ਝਾਰਖੰਡ (ਕੁੱਲ ਸੀਟਾਂ 14)
Cong+JMM&JVM 05+05 =10
BJP = 04
16 ਆਸਾਮ (ਕੁੱਲ ਸੀਟਾਂ 14)
Cong =06
BJP+AGP 04+01 =05
AIUDF =03
17 ਪੰਜਾਬ (ਕੁੱਲ ਸੀਟਾਂ 13)
Cong = 11
BJP+SAD 00+01 =01
AAP =01
18 ਹਰਿਆਣਾ (ਕੁੱਲ ਸੀਟਾਂ 10)
Cong =03
BJP =06
JJP =01
19 ਹਿਮਾਚਲ ਪ੍ਰਦੇਸ਼ (ਕੁੱਲ ਸੀਟਾਂ 04)
Cong =01
BJP =03
20 ਦਿੱਲੀ (ਕੁੱਲ ਸੀਟਾਂ 07)
Cong =04
BJP =02
AAP =01
21 ਜੰਮੂ ਕਸ਼ਮੀਰ (ਕੁੱਲ ਸੀਟਾਂ 06)
Cong+NC 02+02 =04
BJP =01
PDP =01
22 ਉੱਤਰਾੰਖੰਡ (ਕੁੱਲ ਸੀਟਾਂ 05)
Cong =02
BJP =03
23 ਗੋਆ (ਕੁੱਲ ਸੀਟਾਂ 02)
Cong =01
BJP =01
24 ਤ੍ਰਿਪੁਰਾ (ਕੁੱਲ ਸੀਟਾਂ 02)
Cong =00
BJP =02
25 North East 09
Cong =02
BJP =02
Regn. Parties =05
- U T 06
Cong =03
B J P =03
Others =161
_______
Party-wise Seats
Cong+ =137+69=206
BJP+ =146+30=176
Others =161
=543
_______
Others include:-
BSP+SP+RLD =55
(27+25+03)
TMC =31
YSR =14
TRS =12
BJD =15
PDP =01
AAP =02
Others =04
Rgnl Parties =05
AIUDF =03
Left =17
AIMIM =01
JJP =01
____
=161