ਦਿੱਲੀ ਕੈਪੀਟਲ ਨੇ ਜਿੱਤਿਆ ਟੌਸ, ਹੈਦਰਾਬਾਦ ਦੀ ਪਹਿਲਾਂ ਬੱਲੇਬਾਜ਼ੀ

21

 

ਨਵੀਂ ਦਿੱਲੀ, 8 ਮਈ – ਆਈ.ਪੀ.ਐੱਲ ਦੇ ਐਲਮੀਨੇਟਰ ਮੁਕਾਬਲੇ ਵਿਚ ਦਿੱਲੀ ਦੀ ਟੀਮ ਨੇ ਟੌਸ ਜਿੱਤ ਕੇ ਹੈਦਰਾਬਾਦ ਦੀ ਟੀਮ ਨੂੰ ਬੱਲੇਬਾਜੀ ਲਈ ਸੱਦਿਆ ਹੈ।