5ਵੇਂ ਗੇੜ ਤਹਿਤ ਵੋਟਾਂ ਮੁਕੰਮਲ

18

ਨਵੀਂ ਦਿੱਲੀ, 6 ਮਈ – ਲੋਕ ਸਭਾ ਦੀਆਂ ਪੰਜਵੇਂ ਗੇੜ ਤਹਿਤ ਅੱਜ 51 ਸੀਟਾਂ ਉਤੇ ਮਤਦਾਨ ਸੰਪੰਨ ਹੋ ਗਿਆ।

ਇਸ ਦੌਰਾਨ ਸ਼ਾਮ 7 ਵਜੇ ਤੱਕ 62 ਫੀਸਦੀ ਮਤਦਾਨ ਹੋਇਆ।

ਉੱਤਰ ਪ੍ਰਦੇਸ਼ ਵਿਚ 57 ਫੀਸਦੀ, ਬਿਹਾਰ ਵਿਚ 58 ਫੀਸਦੀ, ਮੱਧ ਪ੍ਰਦੇਸ਼ ਵਿਚ 64 ਫੀਸਦੀ, ਪੱਛਮੀ ਬੰਗਾਲ ਵਿਚ 74 ਫੀਸਦੀ ਵੋਟਾਂ ਪਈਆਂ, ਜਦਕਿ ਜੰਮੂ ਕਸ਼ਮੀਰ ਵਿਚ 17.07 ਫੀਸਦੀ ਹੀ ਮਤਦਾਨ ਹੋਇਆ।