<img class="alignnone size-full wp-image-41946" src="https://wishavwarta.in/wp-content/uploads/2019/03/lok-sabha-election.jpg" alt="" width="280" height="280" /> ਨਵੀਂ ਦਿੱਲੀ, 18 ਅਪ੍ਰੈਲ – ਲੋਕ ਸਭਾ ਦੀਆਂ ਚੋਣਾਂ ਦੇ ਦੂਸਰੇ ਪੜਾਅ ਤਹਿਤ 95 ਸੀਟਾਂ ਉਤੇ ਮਤਦਾਨ ਜਾਰੀ ਹੈ। ਇਹ ਵੋਟਾਂ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਉਤਰ ਪ੍ਰਦੇਸ਼ ਸਮੇਤ 12 ਸੂਬਿਆਂ ਵਿਚ ਹੋ ਰਹੀਆਂ ਹਨ। ਇਹਨਾਂ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗੇ ਹਨ।