ਚੰਡੀਗੜ, 12 ਅਪ੍ਰੈਲ – ਜਲ੍ਹਿਆਂ ਵਾਲਾ ਬਾਗ ਦੇ ਸ਼ਤਾਬਦੀ ਸਮਾਗਮ ਮੌਕੇ ਅੱਜ ਅੰਮ੍ਰਿਤਸਰ ਵਿਚ ਟਾਊਨ ਹਾਲ ਤੋਂ ਜਲਿਆਂ ਵਾਲਾ ਬਾਗ ਤੱਕ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਰਾਜਪਾਲ ਵੀਪੀ ਸਿੰਘ ਬਦਨੌਰ, ਆਸ਼ਾ ਕੁਮਾਰੀ, ਸੁਨੀਲ ਜਾਖੜ, ਗੁਰਜੀਤ ਔਜਲਾ, ਓ.ਪੀ ਸੋਨੀ ਸਮੇਤ ਕਈ ਨੇਤਾ ਮੌਜੂਦ ਰਹੇ।
Let these candles light the memories of the martyrs of the tragic Jallianwala Bagh massacre for all time to come. @vpsbadnore @capt_amarinder #JallianwalaBaghCentenary pic.twitter.com/asqxFr3pOQ
— Raveen Thukral (@Raveen64) April 12, 2019