ਲੋਕ ਸਭਾ ਦੇ ਪਹਿਲੇ ਗੇੜ ਅਧੀਨ ਮਤਦਾਨ ਸਮਾਪਤ

43

ਨਵੀਂ ਦਿੱਲੀ, 11 ਅਪ੍ਰੈਲ – ਲੋਕ ਸਭਾ ਦੇ ਪਹਿਲੇ ਗੇੜ ਅਧੀਨ ਅੱਜ 20 ਰਾਜਾਂ ਦੀਆਂ 91 ਸੀਟਾਂ ਉਤੇ ਮਤਦਾਨ ਸਮਾਪਤ ਹੋ ਗਿਆ ਹੈ। ਕੁੱਲ ਮਿਲਾ ਕੇ ਇਹ ਮਤਦਾਨ ਸ਼ਾਂਤੀਪੂਰਨ ਰਿਹਾ।

ਇਸ ਦੌਰਾਨ ਚੋਣ ਕਮਿਸ਼ਨ ਨੇ ਦੱਸਿਆ ਕਿ ਛੱਤੀਸਗੜ ਵਿਚ 56 ਫੀਸਦੀ ਮਤਦਾਨ ਹੋਇਆ।