<img class="alignnone size-full wp-image-2233" src="https://wishavwarta.in/wp-content/uploads/2017/09/narender-modi-pm.jpeg" alt="" width="1252" height="1252" /> <div id="caption" class="summary-section newsroom-summary-section" dir="ltr"> <p class="mb30">ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫ਼ਿਲਮ ਰਿਲੀਜ਼ ਨਹੀਂ ਹੋਵੇਗੀ। ਚੋਣ ਕਮੀਸ਼ਨ ਨੇ ਕਿਹਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਸਿਆਸਤਦਾਨ ਦੀ ਕੋਈ ਬਾਇਓਪਿਕ ਰਿਲੀਜ਼ ਨਹੀਂ ਹੋਵੇਗੀ।ਪੀਐਮ ਨਰਿੰਦਰ ਮੋਦੀ ਫ਼ਿਲਮ ਦਾ ਵਿਰੋਧ ਕਾਂਗਰਸ ਸਰਕਾਰ ਸ਼ੁਰੂ ਤੋਂ ਹੀ ਕਰ ਰਹੀ ਸੀ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਚੋਣ ਜ਼ਾਬਤੇ ਦਾ ਉਲੰਘਨ ਕਰ ਰਹੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਨਾਲ ਲੋਕ ਭਾਜਪਾ ਵੱਲ ਆਕਰਸ਼ਿਤ ਹੋਣਗੇ।</p> </div>