ਕਾਂਗਰਸ ਦੇ ਵਫ਼ਦ ਨੇ ਮੁੱਖ ਚੋਣ ਅਧਿਕਾਰੀ ਨਾਲ ਕੀਤੀ ਮੁਲਾਕਾਤ

16

ਕਾਂਗਰਸ ਦੇ ਵਫ਼ਦ ਨੇ ਮੁੱਖ ਚੋਣ ਅਧਿਕਾਰੀ ਨਾਲ ਕੀਤੀ ਮੁਲਾਕਾਤ, ਮੁੱਖ ਚੋਣ ਅਧਿਕਾਰੀ ਕਰੂਣਾ ਰਾਜੂ ਨਾਲ ਕੀਤੀ ਮੁਲਾਕਾਤ ਵਿਰੋਧੀਆਂ ’ਤੇ ਲਾਏ EC ਕੋਲ ਝੂਠੀਆਂ ਸ਼ਿਕਾਇਤਾਂ ਲਾਉਣ ਦੇ ਦੋਸ਼ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖ਼ੜ ਨੇ ਵਫ਼ਦ ਦੀ ਕੀਤੀ ਅਗਵਾਈ ਵਫ਼ਦ ’ਚ ਕਈ ਕੈਬਨਿਟ ਮੰਤਰੀ ਰਹੇ ਮੌਜੂਦ