ਫੇਸਬੁੱਕ ਨੇ ਕਾਂਗਰਸ ਪਾਰਟੀ ਨਾਲ ਜੁੜੇ 687 ਪੇਜ ਹਟਾਏ

30

ਨਵੀਂ ਦਿੱਲੀ, 1 ਅਪ੍ਰੈਲ – ਸੋਸ਼ਲ ਮੀਡੀਆ ਵੈਬਸਾਈਟ ਫੇਸਬੁੱਕ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ 687 ਪੇਜ ਆਪਣੇ ਪਲੇਟਫਾਰਮ ਤੋਂ ਹਟਾ ਦਿੱਤੇ ਹਨ।

ਇਹ ਕਾਰਵਾਈ ਜਾਣਕਾਰੀਆਂ ਦੀ ਅਪ੍ਰਮਾਣਿਕਤਾ ਕਾਰਨ ਕੀਤੀ ਗਈ ਹੈ।