<img class="alignnone size-full wp-image-1950" src="https://wishavwarta.in/wp-content/uploads/2017/09/sukhpal-khera.jpg" alt="" width="466" height="353" /> ਨਵੀਂ ਦਿੱਲੀ, 26 ਮਾਰਚ – ਸੁਪਰੀਮ ਕੋਰਟ ਵਿਚ ਅੱਜ ਸੁਖਪਾਲ ਸਿੰਘ ਖਹਿਰਾ ਦੇ ਡਰੱਗ ਮਾਮਲੇ ’ਤੇ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।