ਪੰਜਵਾਂ ਵਨਡੇ : ਆਸਟ੍ਰੇਲੀਆ ਨੇ ਭਾਰਤ ਅੱਗੇ ਰੱਖਿਆ 273 ਦੌੜਾਂ ਦਾ ਟੀਚਾ

17

ਨਵੀਂ ਦਿੱਲੀ, 13 ਮਾਰਚ – ਦਿੱਲੀ ਵਿਚ ਪੰਜਵੇਂ ਵਨਡੇ ਮੈਚ ਵਿਚ ਆਸਟ੍ਰੇਲੀਆ ਨੇ 50 ਓਵਰਾਂ ਵਿਚ ਭਾਰਤ ਅੱਗੇ ਜਿੱਤ ਲਈ 273 ਦੌੜਾਂ ਦਾ ਟੀਚਾ ਰੱਖਿਆ ਹੈ. ਆਸਟ੍ਰੇਲੀਆ ਨੇ 9 ਵਿਕਟਾਂ ਤੇ 272 ਦੌੜਾਂ ਬਣਾਈਆਂ।

ਸਲਾਮੀ ਬੱਲੇਬਾਜ ਉਸਮਾਨ ਖਵਾਜਾ ਨੇ 100 ਦੌੜਾਂ ਦੀ ਪਾਰੀ ਖੇਡੀ। ਜਦਕਿ ਭਾਰਤ ਵਲੋਂ ਭੁਵਨੇਸ਼ਵਰ ਕੁਮਾਰ ਨੇ ਸਭ ਤੋਂ ਵੱਧ 3, ਸ਼ਮੀ ਤੇ ਜਡੇਜਾ ਨੇ 2-2 ਵਿਕਟਾਂ ਲਈਆਂ।