<h4><img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /></h4> <h4>ਮੁੰਬਈ, 28 ਫਰਵਰੀ – ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਭਾਰਤ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀਆਂ 205 ਦੌੜਾਂ ਦੀ ਜਵਾਬ ਵਿਚ ਇੰਗਲੈਂਡ ਨੇ 8 ਵਿਕਟਾਂ ਉਤੇ 208 ਦੌੜਾਂ ਬਣਾ ਕੇ ਇਹ ਮੈਚ ਆਪਣੇ ਨਾਮ ਕਰ ਲਿਆ।</h4> <h4>ਇਸ ਦੌਰਾਨ ਭਾਰਤ ਇਸ ਲੜੀ ਦੇ ਪਹਿਲੇ 2 ਮੈਚ ਜਿੱਤ ਚੁੱਕਾ ਹੈ ਅਤੇ ਆਖਰੀ ਵਿਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਭਾਰਤ ਨੇ ਇਹ ਲੜੀ 2-1 ਨਾਲ ਜਿੱਤੀ।</h4>