<h4><img class="alignnone size-full wp-image-40078" src="https://wishavwarta.in/wp-content/uploads/2019/02/salwinder-singh.jpg" alt="" width="400" height="300" /></h4> <h4>ਗੁਰਦਾਸਪੁਰ, 15 ਫਰਵਰੀ – ਸਾਬਕਾ ਐਸ.ਪੀ ਸਲਵਿੰਦਰ ਸਿੰਘ ਨੂੰ ਗੁਰਦਾਸਪੁਰ ਦੀ ਅਦਾਲਤ ਨੇ ਅੱਜ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਮਾਮਲੇ ਵਿਚ ਉਹਨਾਂ ਨੂੰ 21 ਫਰਵਰੀ ਨੂੰ ਸਜਾ ਸੁਣਾਈ ਜਾਵੇਗੀ।</h4> <h4>ਪਠਾਨਕੋਟ ਅੱਤਵਾਦੀ ਹਮਲੇ ਮਗਰੋਂ ਚਰਚਾ ਵਿਚ ਆਏ ਸਲਵਿੰਦਰ ਸਿੰਘ ਉਤੇ ਇੱਕ ਮਹਿਲਾ ਵਲੋਂ ਬਲਾਤਕਾਰ ਦੇ ਦੋਸ਼ ਲਾਏ ਗਏ ਸਨ.</h4>